Thread: Vehma ch
View Single Post
Vehma ch
Old
  (#1)
parshant
Registered User
parshant is a glorious beacon of lightparshant is a glorious beacon of lightparshant is a glorious beacon of lightparshant is a glorious beacon of lightparshant is a glorious beacon of lightparshant is a glorious beacon of light
 
Offline
Posts: 176
Join Date: Aug 2012
Location: Sunam in punjab
Rep Power: 17
Post Vehma ch - 15th August 2015, 06:33 PM

ਮੌਸਮ ਹੋਯਾ ਬਹਾਰ .......
ਕਾਲੀ ਘਟਾ ਛਾ ਗਈ......
ਸੂਰਜ ਨਾ ਹੋਯਾ ਮੁੜ ਖੜੋ .......
ਜਦੋਂ ਬਦਲਾਂ ਨੇ ਜਾਫੀ ਲਾਲੀ....
ਫ਼ਕੀਰ ਤਬੀਯਤ ਦੇ ਬੰਦੇ ਨੇ ਇਹਨਾ ਨਾਲ ਕਦੇ ਖੇਜੀਂ......

[ ਅਸੀਂ ਤੇਨੂ ਛਡੀ ਜਾਣੇ ਹਾਂ .......
ਤੂੰ ਵੇਹ੍ਮਾ ਚ ਨਾ ਰੇਹ੍ਜੀਨ .....
ਇਹ ਦਰਿਯਾ ਤੂਫਾਨੀ ਨੀਂ ......
ਤੂੰ ਬਨਾਂ ਦੇ ਭੁਲੇਖੇ ਨਾ ਪੇਜੀਨ!!!!]

ਕਦੇ ਨਸੀਬਾਂ ਤੋੜ ਦੀਤਾ ......
ਕਦੇ ਵਿੱਚ ਗਮਾਂ ਦੇ ਬੇਹ੍ਗੀ....
ਆਯਾ ਨੈਪਾਲ ਭੂਨ੍ਕ੍ਪ....
ਜ਼ਿੰਦਗੀ ਮਲਵੇ ਹੇਨਠਾ ਰਹਗੀ....
ਇਹ ਬਰੇ ਲੜਾਕੂ ਨੀਂ ......
ਬਾਜ਼ੀ ਹਲੇ ਮੁਕੀ ਨਯੀਓਨ ਹੇਗੀ .......

[ ਅਸੀਂ ਤੇਨੂ ਛਡੀ ਜਾਣੇ ਹਾਂ .......
ਤੂੰ ਵੇਹ੍ਮਾ ਚ ਨਾ ਰੇਹ੍ਜੀਨ .....
ਇਹ ਦਰਿਯਾ ਤੂਫਾਨੀ ਨੀਂ ......
ਤੂੰ ਬਨਾਂ ਦੇ ਭੁਲੇਖੇ ਨਾ ਪੇਜੀਨ!!!!]

ਬਾਗੀ ਅਸੀਂ ਹੋ ਗਏ ਆਂ.....
ਮੁਲ ਦੀ ਦੁਸ਼ਮਨੀ ਲੇਲੀ.....
ਦੇਖ ਧਕਾ ਨਾ ਸੇਹਨ ਹੁੰਦਾ .....
ਉਂਜ ਕੋਈ ਰੰਜ ਹੇਨਿ .....
ਸੁਣੰਦੇ ਨੇ ਇਹ ਜਮੀਰ ਦੀ...
ਹੋਰ ਨੀ ਕੋਈ ਪਰਵਾਹ ਹੇਗੀ ....

[ ਅਸੀਂ ਤੇਨੂ ਛਡੀ ਜਾਣੇ ਹਾਂ .......
ਤੂੰ ਵੇਹ੍ਮਾ ਚ ਨਾ ਰੇਹ੍ਜੀਨ .....
ਇਹ ਦਰਿਯਾ ਤੂਫਾਨੀ ਨੀਂ ......
ਤੂੰ ਬਨਾਂ ਦੇ ਭੁਲੇਖੇ ਨਾ ਪੇਜੀਨ!!!!]

ਪੰਜਾਬ ਸੋਹਨਾ ਨੀਂ ......
ਪਰ ਨਸ਼ੇਯਾਂ ਦੀ ਲਤ ਏਹਨੁ ਪੈ ਗੀ ....
ਕਯਈ ਬੀਬੇ ਪੁਤ ਖਾ ਗਯਾ .....
ਪਤਾ ਨਹੀ ਕੀ ਕਮੀ ਰੇਹ੍ਗਯੀ
ਕਰ ਰਬ ਦਾ ਨਸ਼ਾ ਬਯੀ....
ਜੇ ਤੇਨੁ ਸਰੂਰ ਚ ਰੇਹਨ ਦੀ ਆਦਤ ਹੇਗੀ ....

[ ਅਸੀਂ ਤੇਨੂ ਛਡੀ ਜਾਣੇ ਹਾਂ .......
ਤੂੰ ਵੇਹ੍ਮਾ ਚ ਨਾ ਰੇਹ੍ਜੀਨ .....
ਇਹ ਦਰਿਯਾ ਤੂਫਾਨੀ ਨੀਂ ......
ਤੂੰ ਬਨਾਂ ਦੇ ਭੁਲੇਖੇ ਨਾ ਪੇਜੀਨ!!!!]
   
Reply With Quote