Thread: Ik lokgeet
View Single Post
Old
  (#2)
Preet Dil Di
Registered User
Preet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of light
 
Preet Dil Di's Avatar
 
Offline
Posts: 476
Join Date: Aug 2008
Location: California, US
Rep Power: 20
24th July 2010, 03:50 AM

Quote:
Originally Posted by tilakji View Post
Pataa nahi baithey baithey kisey lok geet diyaaN kujh sattraan yaad gayiyaaN......


AseeN babul dheeyaaN chaar chaarey ladaliyaaN.....
Saanu chauhaaN nu dittaa daaj godhey paalkiyaaN....
AseeN uddiyaaN waaro waar... Khambh khalaar....
Parbat saadey aahlney.... AseeN uddiyaaN waaro waar.... Khambh khalaar....

SSA tilak Ji......kiddaN On tusiN???
bahut hi pyariaN satraaN share kittiaN ne tusiN......i am not sure....par eddaN lagda hai ke viaah te gaun wala koi geet hoye.......thankyou soooo much for sharing..........take care




ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ

ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
   
Reply With Quote