ki karaan? -
8th February 2011, 03:41 PM
ਕੀ ਕਰਾਂ??
ਮੇਰੇ ਚੁਪ -ਚੁਪੀਤੇ ਕੀਰਣੇ
ਮੇਰੇ ਹੋਕੇ ਨਜ਼ਰੀਬੰਦ
ਮੇਰੇ ਬੇਆਵਾਜੇ ਵੈਨ ਵੇ
ਪਾਟਨ ਦਿਲ ਦੀ ਕੰਧ
ਹਿਕ ਵਿਚ ਘੁਟ ਘੁਟ ਮਰਦਾ
ਪਿਆ ਅਜ ਮੇਰਾ ਵਿਰਲਾਪ ਵੇ
ਮੇਰੀ ਸੋਚਾਂ ਨੀਲੀ ਹੋਈਆਂ
ਅਜ ਪੀਤਾ ਐਸਾ ਪਾਪ ਵੇ
ਜਿੰਦ ਹੋਈ ਮੇਰੀ ਝਲ-ਵਲਲੀ
ਲਗਿਆ ਐਸਾ ਘਾਤ ਵੇ
ਦੀਦੇ ਵਿਟ-ਵਿਟ ਵੈਖਦੈ
ਪਕਢ਼ ਨਾ ਆਵੇ ਬਾਤ ਵੇ
ਅਜ ਗਲੀ ਤਕਦੀਰ ਖਲੋਤੀ
ਹਸ-ਹਸ ਪਾਟੇ ਸੰਘ
ਮਨ ਅਰਦਾਸਾਂ ਸੋਧਧਾ
ਕਿਤੇ ਚੁਪ -ਚੁਪੀਤੇ ਲੰਘ
ਅਜ ਨੈਨ ਪਯੇ ਕੁਰ੍ਲਾੰਨ ਵੇ
ਵਿਚ ਹੰਝੂਆਂ ਨੂੰ ਲਾ ਕੇ ਬੰਨ
ਇਹ ਤੂ ਕਰੇਂਗੀ ਨਾਲ ਮੇਰੇ
ਮੈਂ ਕਿੰਵੇ ਲਵਾਂ ਮੰਨ ?
ਇਹ ਖੇਡ ਤੇਰਾ ਫਰੇਬ ਸੀ
ਮੇਰਾ ਧੁਆਂਖ ਗਿਆ ਹੈ ਚੰਨ
ਮੇਰੇ ਵਿਸ਼ਵਾਸਾਂ ਦੇ ਭਗਵਾਂਨ ਨੂੰ
ਸੁਟ ਗਿਆ ਵਿਚ ਮਸਾਂਨੰ ਤੂੰ
ਗਿੱਲੀ ਲ੍ਕ੍ਕ੍ਰਡ ਤੀਲੀ ਲਾ ਕੇ
ਛੱਡ ਗਿਆ ਮੈੰਨੂ ਭਖਾਂਨੰ ਨੂੰ-
--------------------------
|