Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਗਜ਼ਲ ਰਾਜਵੀਰ
Old
  (#1)
rajveeer
shayri is my life
rajveeer has much to be proud ofrajveeer has much to be proud ofrajveeer has much to be proud ofrajveeer has much to be proud ofrajveeer has much to be proud ofrajveeer has much to be proud ofrajveeer has much to be proud ofrajveeer has much to be proud ofrajveeer has much to be proud ofrajveeer has much to be proud of
 
rajveeer's Avatar
 
Offline
Posts: 1,938
Join Date: Jun 2006
Location: Punjab(Phagwara)Now:(California) USA
Rep Power: 33
ਗਜ਼ਲ ਰਾਜਵੀਰ - 24th February 2017, 11:34 AM

ਜਾਂਦੇ ਜਾਂਦੇ ੳੁਹ ਛੱਡ ਗਿਆ ਸਵਾਲ ਬੜੇ,
ਜਾਣ ਪਿਛੋਂ ੳੁਹਦੇ, ਦਿਲ ਚ ਆਏ ਖਿਆਲ ਬੜੇ।।

ਨੀਂਦ ਤਾਂ ਕੀ ਸੀ ਆੳੁਣੀ ੳੁਹਦੇ ਤੁਰ ਜਾਣ ਬਾਦ,
ਸੁਪਨੇ ਵੀ ਮੇਰੇ ਲੈ ਗਿਆ ੳੁਹ ਨਾਲ ਬੜੇ।।

ਅੱਜ ਖੁਦ ਹੀ ਤੋੜ ਗਿਆ ੳੁਹ ਿਰਸ਼ਤੇ ਤਮਾਮ,
ਜਿਸ ਸ਼ਖਸ ਨੂੰ ਸੀ ਮੇਰੇ ਤੇ ਮਲਾਲ ਬੜੇ।।

ਜਾਨ ਲੈ ਲੈਣੀ ਹੱਸ ਕੇ ਕਦੇ ਰੁੱਸ ਕੇ ਮਾਰ ਦੇਣਾ,
ੳੁਹ ਜਾਣਦਾ ਸੀ ਿੲਸ ਤਰ੍ਹਾ ਦੇ ਕਮਾਲ ਬੜੇ।।

ਦਿਲ ਨੂੰ ਨਾ ਸੀ ਭਰੋਸਾ ੳੁਹ ਦੇ ਮੁੜ ਆੳੁਣ ਦਾ,
ਫੇਰ ਵੀ ਮੈਂ ੳੁਸਨੂੰ ੳੁਡੀਕਿਆ ਸਾਲ ਬੜੇ।।

ਨਾਗ ਤਨਹਾੲੀ ਦਾ ੳੁਮਰ ਭਰ ਡੰਗਦਾ ਿਰਹਾ,
ਕਹਿਣ ਨੂੰ ੳੁਂਝ ਲੋਕ ਸੀ ਮੇਰੇ ਨਾਲ ਬੜੇ।।

ਸ਼ਾਿੲਦ ਿੲਹ ਰੰਗ ਸੀ ਮਿਰੇ ਹੀ ਖੂਨੇ ਿਦਲ ਦਾ,
ਮਹਿੰਦੀ ਤੋਂ ਬਿਨਾ ਹੀ ਹੱਥ ੳੁਸਦੇ ਸੀ ਲਾਲ ਬੜੇ।।


un se kar liya kinara unki khushi ki khatir
ab mujhe bewafa kahiye ya bawafa kahiye...(Raj)
 Send a message via ICQ to rajveeer Send a message via Yahoo to rajveeer  
Reply With Quote
Old
  (#2)
sunita thakur
Moderator
sunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.com
 
sunita thakur's Avatar
 
Offline
Posts: 15,199
Join Date: May 2006
Location: Chandigarh (Mohali)
Rep Power: 63
30th March 2017, 02:40 PM

Quote:
Originally Posted by rajveeer View Post
ਜਾਂਦੇ ਜਾਂਦੇ ੳੁਹ ਛੱਡ ਗਿਆ ਸਵਾਲ ਬੜੇ,
ਜਾਣ ਪਿਛੋਂ ੳੁਹਦੇ, ਦਿਲ ਚ ਆਏ ਖਿਆਲ ਬੜੇ।।

ਨੀਂਦ ਤਾਂ ਕੀ ਸੀ ਆੳੁਣੀ ੳੁਹਦੇ ਤੁਰ ਜਾਣ ਬਾਦ,
ਸੁਪਨੇ ਵੀ ਮੇਰੇ ਲੈ ਗਿਆ ੳੁਹ ਨਾਲ ਬੜੇ।।

ਅੱਜ ਖੁਦ ਹੀ ਤੋੜ ਗਿਆ ੳੁਹ ਿਰਸ਼ਤੇ ਤਮਾਮ,
ਜਿਸ ਸ਼ਖਸ ਨੂੰ ਸੀ ਮੇਰੇ ਤੇ ਮਲਾਲ ਬੜੇ।।

ਜਾਨ ਲੈ ਲੈਣੀ ਹੱਸ ਕੇ ਕਦੇ ਰੁੱਸ ਕੇ ਮਾਰ ਦੇਣਾ,
ੳੁਹ ਜਾਣਦਾ ਸੀ ਿੲਸ ਤਰ੍ਹਾ ਦੇ ਕਮਾਲ ਬੜੇ।।

ਦਿਲ ਨੂੰ ਨਾ ਸੀ ਭਰੋਸਾ ੳੁਹ ਦੇ ਮੁੜ ਆੳੁਣ ਦਾ,
ਫੇਰ ਵੀ ਮੈਂ ੳੁਸਨੂੰ ੳੁਡੀਕਿਆ ਸਾਲ ਬੜੇ।।

ਨਾਗ ਤਨਹਾੲੀ ਦਾ ੳੁਮਰ ਭਰ ਡੰਗਦਾ ਿਰਹਾ,
ਕਹਿਣ ਨੂੰ ੳੁਂਝ ਲੋਕ ਸੀ ਮੇਰੇ ਨਾਲ ਬੜੇ।।

ਸ਼ਾਿੲਦ ਿੲਹ ਰੰਗ ਸੀ ਮਿਰੇ ਹੀ ਖੂਨੇ ਿਦਲ ਦਾ,
ਮਹਿੰਦੀ ਤੋਂ ਬਿਨਾ ਹੀ ਹੱਥ ੳੁਸਦੇ ਸੀ ਲਾਲ ਬੜੇ।।

Rajveer ji....bahut dina baad tuhanu padan da mokka miliya, bahutttttt changa lagiya pad ke...tuhadi shayri hundi hi kamaal hai...so tareef karan lye lafz nahi hai mere kol....apni shayri post karde reha karo...changa lagta hai tuhade varge shayar nu padna.

rabb raakha


~~~~~~~~~~~~~~~~~~~~~~~~


.....Sunita Thakur.....

यह कह कर मेरा दुश्मन मुझे हँसते हुए छोड़ गया
....के तेरे अपने ही बहुत हैं तुझे रुलाने के लिए...


   
Reply With Quote
Old
  (#3)
rajinderseep
Registered User
rajinderseep has much to be proud ofrajinderseep has much to be proud ofrajinderseep has much to be proud ofrajinderseep has much to be proud ofrajinderseep has much to be proud ofrajinderseep has much to be proud ofrajinderseep has much to be proud ofrajinderseep has much to be proud ofrajinderseep has much to be proud ofrajinderseep has much to be proud of
 
Offline
Posts: 748
Join Date: Oct 2009
Location: new york U.S.A.
Rep Power: 28
23rd December 2017, 01:16 AM

Originaly posted by Rajveer

ਨਾਗ ਤਨਹਾੲੀ ਦਾ ੳੁਮਰ ਭਰ ਡੰਗਦਾ ਿਰਹਾ,
ਕਹਿਣ ਨੂੰ ੳੁਂਝ ਲੋਕ ਸੀ ਮੇਰੇ ਨਾਲ ਬੜੇ।।

bahut umda Gazal hai sir .Daad hazir hai.


Rajinderseep
Phagwara
   
Reply With Quote
Reply

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com