|
|
Ik Dukh hor Sahi
Offline
Posts: 172
Join Date: Jan 2008
Location: Adelaide (Australia)
Rep Power: 18
|
"ਸ਼ਬਦ ਸਾਂਝ" -
28th May 2009, 12:49 PM
ਸੁਨੀਤਾ ਜੀ, ਤਿਲਕ ਵੀਰੇ, ਗਜ਼ਲ ਜੀ, ਡਾ. ਪ੍ਰੀਤ, ਬੱਬੂ ਵੀਰੇ, ਦੀਪ ਵੀਰੇ, ਹੀਰ ਤੇ ਹੋਰ ਸਭ ਸਾਥੀਓ, ਸਭ ਤੋਂ ਪਹਿਲਾਂ ਤਾਂ ਸਭ ਨੂੰ ਮੋਹ ਭਰੀ ਸਤਿ ਸ੍ਰੀ ਅਕਾਲ । ਦੋਸਤੋ, ਮੁਆਫ਼ੀ ਮੰਗਾਂ ਵੀ ਤਾਂ ਕਿਹੜੇ ਮੂੰਹ ਨਾਲ, ਕਿਉਂ ਜੋ ਇਹ ਖੁਸ਼ਖਬਰੀ ਤਾਂ ਕਈ ਮਹੀਨੇ ਪਹਿਲਾਂ ਤੁਹਾਨੂੰ ਦੇਣੀ ਚਾਹੀਦੀ ਸੀ । ਅਚਾਨਕ ਹੁਣੇ ਬੈਠੇ ਬਿਠਾਏ ਦਿਮਾਗ ਵਿੱਚ ਆਇਆ ਕਿ ਤੁਹਾਨੂੰ ਤਾਂ ਅਜੇ ਤੱਕ ਦੱਸਿਆ ਹੀ ਨਹੀਂ । ਖੈਰ ! ਮੈਨੂੰ ਪਤਾ ਹੈ ਕਿ ਸਭ ਮੈਨੂੰ ਮੁਆਫ਼ ਕਰ ਦੇਵੋਗੇ ਕਿਉਂ ਜੋ "ਦੇਰ ਆਏ ਦਰੁਸਤ ਆਏ ।"
ਖੁਸ਼ਖਬਰੀ ਇਹ ਹੈ ਕਿ ਤੁਹਾਡਾ ਇਹ ਦੋਸਤ ਵੀ ਆਸਟ੍ਰੇਲੀਆ ਤੋਂ ਇੱਕ ਬਲੌਗ "ਸ਼ਬਦ ਸਾਂਝ" ਹੋਸਟ ਕਰ ਰਿਹਾ ਹੈ । ਫੇਰੀ ਪਾਉਣਾ ਨਾ ਭੁੱਲਣਾ ਤੇ ਆਪਣੇ ਕੀਮਤੀ ਵਿਚਾਰ ਵੀ ਸਾਂਝੇ ਜਰੂਰ ਕਰਨਾ । ਇਸ ਦਾ ਲਿੰਕ ਹੈ....
www.shabadsanjh.blogspot.com
ਹੋਰ ਸਭ ਠੀਕ ਠਾਕ ?
Rishi Gulati
Melbourne (Australia)
www.rishigulati.blogspot.com
Aasha ka Deep Jalaye Baitha HooN
Mann mein tujhe Basae Baitha HooN
Aana hai to jaldi aa E DosT,
Zindgi apni to kiyA,
Udhaar ki bhi Khaye Baitha HooN.
|
|
|