View Single Post
Old
  (#30)
Lovie
Registered User
Lovie is on a distinguished road
 
Offline
Posts: 5
Join Date: Nov 2007
Location: Ludhiana
Rep Power: 0
10th November 2007, 01:27 AM

ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ, ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ, ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,ਜਸ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,
   
Reply With Quote