Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਜਦੋਂ ਤੱਕ ਤੇਰੇ ਕੰਨਾਂ ਵਿੱਚ ਕੋਈ ਜੈਕਾਰਾ ਨਾਂ ਗੂ
Old
  (#1)
parveen komal
devil ! forgive me
parveen komal is a splendid one to beholdparveen komal is a splendid one to beholdparveen komal is a splendid one to beholdparveen komal is a splendid one to beholdparveen komal is a splendid one to beholdparveen komal is a splendid one to beholdparveen komal is a splendid one to beholdparveen komal is a splendid one to behold
 
parveen komal's Avatar
 
Offline
Posts: 930
Join Date: Jul 2010
Location: MUMBAI PATIALA
Rep Power: 23
ਜਦੋਂ ਤੱਕ ਤੇਰੇ ਕੰਨਾਂ ਵਿੱਚ ਕੋਈ ਜੈਕਾਰਾ ਨਾਂ ਗੂ - 5th January 2015, 09:41 PM

ਉਦੋਂ ਤੱਕ ਬਰਦਾਸਤ ਕਰਦਾ ਰਹਿ ਉਸ ਦੀਆਂ ਬਦਤਮੀਜੀਆਂ ਨੂੰ
ਜਦ ਤੱਕ ਤੇਰੇ ਜੁੰਡੀ ਦੇ ਯਾਰਾਂ ਨੂੰ ਫੁਕਰੇ ਦੀ ਹੋਂਦ ਚੰਗੀ ਲਗਦੀ ਹੈ
ਤੇਰੇ ਹਮਸਾਇਆਂ ਦੀਆਂ ਬੈਟਰੀਆਂ ਨੂੰ ਚੂਸ ਕੇ
ਉਸ ਦੀਆਂ ਕੌਲ ਡੋਡੇ ਜਿਹੀਆਂ ਅੱਡੀਆਂ ਅੱਖਾਂ ਦੀ ਬੱਤੀ ਜਗਦੀ ਹੈ
ਉਦੋਂ ਤੱਕ ਜਰਦਾ ਰਹਿ ਫੁਕਰੇ ਬੰਦੇ ਦੀ ਡਰਾਉਣ ਦੀ ਬਿਰਤੀ ਨੂੰ
ਉਦੋਂ ਤੱਕ ਜਰਦਾ ਰਹਿ ਉਸ ਦੇ ਕਮੀਣੇ ਪਣ ਨੂੰ
ਜਦੋਂ ਤੱਕ ਪੂਜਦੇ ਹਨ ਕੁਝ ਨਪੁੰਸਕ ਉਸ ਨੂੰ ਰੱਬ ਵਾਂਗ
ਹਾਲੇ ਭੁਲੇਖਾ ਰਹਿਣ ਦੇ, ਕੱਢ ਦੇਈਂ ਉਸ ਵੇਲੇ ?
ਜਦੋਂ ਤੱਕ ਸੱਪਾਂ ਨੂੰ ਦੁੱਧ ਪਿਆਉਣ ਵਾਲੇ ਤੇਰੇ ਬੇਲੀ,ਨਾਗ ਪੰਚਮੀ ਦੇ ਦਿਨ ਡੰਗੇ ਨਾ ਜਾਣ
ਨਪੁੰਸਕਾਂ ਦੀ ਬਰਾਦਰੀ ਵਿੱਚ ਫੁਕਰੇ ਬੰਦੇ ਦੀ ਬੜੀ ਕੀਮਤ ਹੁੰਦੀ ਹੈ
ਜੇ ਫੁਕਰੇ ਨਾਲ ਜੂਝਣਾ ਹੈ ਤਾਂ ਬਹਾਦਰੀ ਜਾਂ ਨਾਮਰਦੀ ਦਾ ਪੈਮਾਨਾ ਭੁੱਲ ਜਾ
ਖੌਲਦੇ ਖੂਨ ਨੂੰ ਉੱਬਲਣ ਨਾਂ ਦੇ ਪਰ ਸਰਦ ਵੀ ਨਾ ਕਰ
ਰੋਕੀ ਜਾਂ ਆਪਣੇ ਆਪ ਨੂੰ ਉਦੋਂ ਤੱਕ ਜਦੋਂ ਤੱਕ ਤੇਰੇ ਕੰਨਾਂ ਵਿੱਚ ਕੋਈ ਜੈਕਾਰਾ ਨਾਂ ਗੂੰਜੇ
ਓਦੋਂ ਤੱਕ ........ ਉਦੋਂ ਤੱਕ .......... ਓਦੋਂ ਤੱਕ ................. ( ਪ੍ਰਵੀਨ ਕੋਮਲ 5-1-2015 8:06 ਆਥਣ )


07666027379,09041116001,09876442643,
09417142513,09914097007,09625494246
Mail: parveenkomal@parveenkomal.com
www.parveenkomal.com/blog
{ BURA NA SUNENGE BURA NA DEKHENGE BURA NA BOLENGE
ACHHA LIKHENGE,KOI BURA KAHEGA TO KHUD KO TATOLENGE }


Wohi rizq deta jahaan ko , wohi zaat sab se azeem hai
Meri muflisi pe na hans ke wo , tera taaj sar se giraa na de
}QadeerToopchi{
  Send a message via Yahoo to parveen komal Send a message via MSN to parveen komal Send a message via Skype™ to parveen komal 
Reply With Quote
Reply

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com